Friday, June 3, 2011

ਮੈਂ
ਮੈਂ ਬੁੱਕ ਸ਼ੈਲਫ ਵਿਚ ਪਈ
ਬੰਦ ਕਿਤਾਬ ਨਹੀਂ
ਬਲਕਿ ਟੇਬਲ ਤੇ ਪਈ
ਖੁੱਲੀ ਡਾਇਰੀ ਹਾਂ
ਜਿਸ ਦੀਆਂ ਸਤਰਾਂ ਦੇ ਸ਼ਬਦ
ਤਾਂ ਪਤਾ ਨਹੀਂ ਕੀ ਹਨ
ਪਰ ਅਰਥ
ਤੂੰ
ਤੇ ਤੇਰੀਆਂ ਯਾਦਾਂ

No comments:

Post a Comment